Sidebar
Prabh Milne Ki Eh Nisani
Rs.225.00
Product Code: SB276
Availability: In Stock
Viewed 1112 times
Share This
Product Description
No of Pages 262. ਪ੍ਰਭ ਮਿਲਣੈ ਕੀ ਏਹ ਨੀਸਾਣੀ Writen By: Kulwant Singh Bhandal ਜਦ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ, ਮਨੁੱਖ ਦੀ ਸੋਚ ਨੇ ਤਰੱਕੀ ਕਰਨੀ ਸ਼ੁਰੂ ਕੀਤੀ ਹੈ, ਉਦੋਂ ਤੋਂ ਹੀ ਮਨੁੱਖ ਦੀ ਚਾਹਨਾ ਰੱਬ ਜੀ ਨੂੰ ਮਿਲਣ ਦੀ ਬਣੀ ਹੋਈ ਹੈ । ਪੁਰਾਤਨ ਤੋਂ ਪੁਰਾਤਨ ਲਿਖਤਾਂ ਦੀ ਪੜਚੋਲ ਕੀਤਿਆਂ ਵੀ ਇਹੋ ਤੱਤ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਮਨੁੱਖ ਦੀ ਜੱਦੋਜਹਿਦ ਏਹੋ ਹੀ ਰਹੀ ਹੈ ਕਿ ਕਿਸੇ ਨ ਕਿਸੇ ਤਰੀਕੇ ਨਾਲ ਉਸ ਰੱਬ ਜੀ ਨਾਲ ਮਿਲਾਪ ਹਾਸਲ ਕੀਤਾ ਜਾਵੇ । ਲੇਖਕ ਗੁਰਬਾਣੀ ਦੀਆਂ ਪੰਕਤੀਆਂ ਵਿਚੋਂ ਰੱਬ ਜੀ ਬਾਰੇ ਅਤੇ ਰੱਬ ਜੀ ਨੂੰ ਮਿਲਣ ਵਾਸਤੇ ਨਿਵੇਕਲੇ ਢੰਗ ਨਾਲ ਮਾਰਗ ਦਰਸ਼ਨ ਕਰਦਾ ਹੈ ।